Old -school - sidhu sidhu moose wala
Lyrics in Punjab, Hindi .
1*punjabi
2* Hindi 👇 Below
old-school-sidhu-moose-wala-lyrics
.
Artists : Prem Dhillon, Sidhu Moose WalaLyrics : Prem Dhillon, Sidhu Moose WalaRap/Lyrics - NaseebMusic : The Kidd Video : Tdot Films Director, Dop, Concept : Rahul Chahal
.
#1 punjabi .....
ਹੋ ਡਰ ਨਾ ਤੂੰ ਦੱਸ ਦੇ ਨੀ
ਦੇਖੀ ਕਿਦਾਂ ਨਸਦੇ ਨੀ
ਤੰਗ ਤੈਨੂੰ ਕਰਦਾ ਆ
ਕੌਣ ਕੌਣ ਨੀ
ਸਰਕਮਸਟਾਂਸ ਵੇਖੀ
ਇਹੋ ਜੇ ਬਣਾ ਦੁ ਵੇਖੀ
ਪੁੱਠੀ ਮੈ ਵਗਾ ਦੁ
ਕੁੜੇ ਪੌਣ ਵੇਖੀ
ਓਲ੍ਡ ਸਕੂਲ
ਮਿੱਤਰਾਂ ਦੀ ਵਈਬ
ਬਲੀਏ ਨੀ
ਓਲ੍ਡ ਸਕੂਲ
ਏਸ ਕਰਕੇ ਆ
ਹਾਈਪ ਬਲੀਏ ਨੀ
ਓਲ੍ਡ ਸਕੂਲ
ਬੇਚ ਆਲੇ ਯਾਰ
ਜੱਟ ਦੇ ਨੀ
ਓਲ੍ਡ ਸਕੂਲ
ਕਪੱਤ ਨੂੰ ਜੋ
ਪੈਂਦੇ ਝੱਟ ਨੇ ਨੀ
ਓਲ੍ਡ ਸਕੂਲ
ਓਲ੍ਡ ਸਕੂਲ
ਓਲ੍ਡ ਸਕੂਲ
ਹੋ ਗੋਰੀ ਗਰਦਣ
ਤੇਰੀ ਆ ਸਰਾਹੀ
ਬਣਗੀ ਨੀ
ਮਰਜਾਣੀਏ ਤੂੰ ਕਾਰਨ
ਤਬਾਹੀ ਬਣ ਗੀ ਨੀ
ਜਰੇ ਜਾਂਦੇ ਨੀ ਮੈਥੋਂ
ਜੋ ਕਮੈਂਟ ਕਰਦੇ ਨੀ
ਤੂੰਵੀ ਟਲਜਾ ਨੀ
ਹਾਈਡ ਕੰਟੈਂਟ ਕਰਦੇ ਨੀ
ਓਲ੍ਡ ਸਕੂਲ
ਓਲ੍ਡ ਸਕੂਲ
ਓਲ੍ਡ ਸਕੂਲ
ਹੋ ਓਲ੍ਡ ਸਕੂਲ
ਮਸਲੇ ਜੀ ਕਰ ਰੱਖਿਐ ਨੀ
ਟਾਹਣੀ ਯਾਰਾਂ ਦੀ ਨੀ
24 ਸਾਹ ਤਿਆਰ ਰਹਿੰਦਿਆਂ
ਨੀ ਗਾਡ ਡੈਮ
ਹੋ ਫੜਕੇ ਆ ਅੱਖ ਕੱਲ ਦੀ
ਨੀ ਪੱਲ ਪੱਲ ਨੀ ਸੋਚਾਂ
ਵਿਚ ਤੂੰ ਚਲਦੀ ਨੀ
ਓਲ੍ਡ ਸਕੂਲ
ਹੋ ਓਲ੍ਡ ਸਕੂਲ
ਮਿੱਤਰਾਂ ਦੀ ਵਈਬ
ਬਲੀਏ ਨੀ
ਓਲ੍ਡ ਸਕੂਲ
ਏਸ ਕਰਕੇ ਆ ਨੀ
ਹਾਈਪ ਬਲੀਏ ਨੀ
ਓਲ੍ਡ ਸਕੂਲ
ਬੇਚ ਆਲੇ ਯਾਰ
ਜੱਟ ਦੇ ਨੀ
ਓਲ੍ਡ ਸਕੂਲ
ਕਪੱਤ ਨੂੰ ਜੋ
ਪੈਂਦੇ ਝੱਟ ਨੇ ਨੀ
ਹੋ ਓਲ੍ਡ ਸਕੂਲ
ਹਾਂ ਅੱਖ ਤੇਰਾ ਉੱਤੇ
ਰੱਖੇ ਢਿੱਲੋਆਂ ਦਾ ਮੁੰਡਾ ਨੀ
ਚੇਨੀ ਜਿਹੀ ਦਿੱਖ ਪਰ
ਸਮਝੀ ਨਾ ਗੁੰਡਾ ਨੀ
ਪੱਖ ਨਾ ਤੂੰ ਪੂਰੇ ਰੱਖੇ
ਲਾਰਾ ਲੱਪਾ ਲਾਇ ਨੀ
ਕੱਚੀਏ ਕਚੜ ਜਾਵੇਂ
ਵੈਰ ਤੂੰ ਪਵਾਈ ਨੀ
ਓਲ੍ਡ ਸਕੂਲ
ਨੀ ਕਾਤੋਂ ਫਿਰੇਂ ਵਿੱਸ ਘੋਲਦੀ
ਪਸੰਦ ਜੱਟ ਨੀ ਮੂੰਹੋਂ
ਫੇਰ ਕਿਓਂ ਨਾ ਬੋਲਦੀ ਨੀ
ਡੇਲ ਨੋਲ ਮਾਝੇ ਚ
ਕਰ ਪੁਛੱਪੜਤਾਲ
ਨਾ ਨਾ ਐਵੇਂ ਨਾ
ਫੋਰਮੇਲਟੀ ਚ
ਓਲ੍ਡ ਸਕੂਲ
ਹੋ ਓਲ੍ਡ ਸਕੂਲ
ਮਿੱਤਰਾਂ ਦੀ ਵਈਬ
ਬਲੀਏ ਨੀ
ਓਲ੍ਡ ਸਕੂਲ
ਏਸ ਕਰਕੇ ਆ ਨੀ
ਹਾਈਪ ਬਲੀਏ ਨੀ
ਓਲ੍ਡ ਸਕੂਲ
ਬੇਚ ਆਲੇ ਯਾਰ
ਜੱਟ ਦੇ ਨੀ
ਓਲ੍ਡ ਸਕੂਲ
ਕਪੱਤ ਨੂੰ ਜੋ
ਪੈਂਦੇ ਝੱਟ ਨੇ ਨੀ
ਜਿਵੇਂ ਸਿਰਿਆ ਦਿਲਾ
ਓਵੇਂ ਗੱਬਰੂ ਦਾ ਨਾ
ਰੱਖੇ ਉਂਗਲਾਂ ਦੇ ਪੋਡਿਆ
ਤੇ ਵੈਰੀਆਂ ਦੇ ਸਾਹ
ਜਿਹੜਾ ਮਾਰਿਆ ਨਾ
ਮਰੇ ਤੇਰੀ ਅੱਖ ਤੋਂ ਫਨਾ
ਨੀ ਤੂੰ ਜੱਟ ਦੀ ਪਸੰਦ
ਤੇਰੇ ਸ਼ਹਿਰ ਨੂੰ ਪਤਾ
ਅੜੀ ਓਨ ਈਗੋ ਡੌਨ
ਵਾਇਸ ਥਿੰਕ ਬਲੀਏ
ਹੱਥ ਯਾਰੀਆਂ ਚ ਹੋਏ
ਨਾ ਸ਼ਰਿੰਕ ਬਲੀਏ
ਉਂਜ ਦੇਖਣ ਨੂੰ ਜੈਂਟਲ
ਜੀ ਲੁੱਕ ਯਾਰ ਦੀ
ਥੋਟ ਰੈਬਲ ਰੱਖੇ ਨੇ
ਬੈਡ ਲਿੰਕ ਬਲੀਏ
ਤੇਰਾ ਬਣ ਪਰਛਾਵਾਂ
ਜਿਹੜਾ ਰਹਿੰਦਾ ਏ ਕਰੀਬ
ਸੱਰੀ ਸ਼ੈਰ ਤੋਂ ਆਇਆ
ਓਹਨੂੰ ਆਖਦੇ ਨਸੀਬ
ਹੋਰ ਮੰਗਦਾ ਦੀ ਕੁਝ
ਕੱਲਾ ਮੰਗਦਾ ਏ time
ਮੁੰਡਾ ਹੁਸਣ ਤੇਰੇ ਤੇ
ਬੈਠਾ ਜੋੜਦਾ ਏ ਰਾਈਮ
ਟੇਡੀ ਵੱਟਾਂ ਵਾਲੀ
ਪੱਗ ਤੇ ਅਸੂਲ
ਓਲ੍ਡ ਸਕੂਲ
ਰੌਬ ਪੁੱਛਦਾ ਤੇ
ਡੱਬ ਲੱਗਾ ਟੂਲ
ਓਲ੍ਡ ਸਕੂਲ
ਜਿਹੜਾ ਜੱਟ ਵਾਦੀ
ਰਗਾਂ ਚ ਫਿਊਲ
ਓਲ੍ਡ ਸਕੂਲ
ਸਾਥ ਚੋਬਰ ਖਾਸ
ਨਾ ਜਾਣਲੀ ਫਜ਼ੂਲ
ਹੋ ਮੁੱਕਿਆ ਨੀ
ਆਹ ਸੁਣ
ਹੋ ਵੱਡੇ ਤਾਮੇ ਜਾਮੇ ਐ ਨੀ
ਅੱਗੇ ਪਿੱਛੇ ਮਾਮੇ ਐ ਨੀ
ਗੱਬਰੂ ਦੀ ਚੈੱਕ ਕਰ
ਟੌਰ ਬੱਲੀਏ
ਮਿੱਠੀਏ ਨਾ ਰੰਨਾਂ ਵਾਲਾ
ਅਣਖਾਂ ਤੇ ਗੰਨਾਂ ਵਾਲਾ
ਜੱਟ ਤੇਰਾ ਲੈਕੇ ਆਇਆ
ਦੋਲ ਬਲੀਏ ਨੀ
ਕਰ ਗੋਰ ਬੱਲੀਏ
32 ਐਕ੍ਸਟੈਂਡਓ ਐ
ਨੀ ਮੈਗ ਜੱਟ ਦਾ
ਹਿੱਟ ਚੀਜਾਂ ਉੱਤੇ
ਲੱਗੇ ਟੈਗ ਜੱਟ ਦਾ
ਆਓ ਫਿਰਦਾ ਏ
ਦੁਨੀਆ ਨੂੰ ਸ੍ਰ ਕਰਦਾ
ਦੇਖ ਹਵਾ ਵਿੱਚ ਝੂਲਦਾ
ਫਲੈਗ ਜੱਟ ਦਾ
ਓ ਮੂਸੇ ਆਲਾ ਰਹਿੰਦਾ ਏ
ਸਵਾਲਾਂ ਵਿੱਚ ਨੀ
ਸੁਣਦੀ ਹੋਵੇਂਗੀ ਗੋਪ
ਗਾਲ੍ਹਾਂ ਵਿੱਚ ਨੀ
ਬੁੜੇ ਹੋਗੇ ਮੇਰਾ ਕਈ
ਮੁਕਾਮ ਪਾਉਂਦਿਆ
ਇਥੇ ਦੁਨੀਆਂ ਘੁਮਾਤੀ
ਦੋ ਸਾਲਾਂ ਵਿੱਚ ਨੀ
ਹੋ ਓਲ੍ਡ ਸਕੂਲ
ਜਿਉਣ ਦਾ ਤਰੀਕਾ
ਬਾਲੀਏ ਨੀ
ਓਲ੍ਡ ਸਕੂਲ
ਕਾਲੀ ਰੇਂਗ ਮਾਰੇ
ਛਿੱਕਾਂ ਬੱਲੀਏ ਨੀ
ਡੇਟ ਅੱਜ ਦੀ ਚ
ਕੋਈ ਨਾਇਓ ਤੋੜ
ਜੱਟ ਦਾ ਨੀ
ਓਲ੍ਡ ਸਕੂਲ
ਕਢਾਉਂਦਾ ਮੁੰਡਾ
ਚੀਕਾਂ ਬਾਲੀਏ ਨੀ
ਓਲ੍ਡ ਸਕੂਲ
ਕਢਾਉਂਦਾ ਮੁੰਡਾ
ਚੀਕਾਂ ਬਾਲੀਏ ਨੀ
ਓਲ੍ਡ ਸਕੂਲ
ਕਢਾਉਂਦਾ ਮੁੰਡਾ
ਚੀਕਾਂ ਬਾਲੀਏ ਨੀ
ਓਲ੍ਡ ਸਕੂਲ
#2 Hindi
Ho darr na tu dasde ni vekhi kidda nasde ni
Tang tainu karda aa kaun kaun ni
Circumstance vekhi eho de bana dau vekhi
Putthi main waga dau kude paun vekhi ni
Old skool mittran di vibe balliye ni
Old skool ess karke aa hype balliye ni
Old skool batch aale yaar jatt de ni
Old skool kapatt nu jo painde jatt ne ni
Old skool, old skool, old skool...
Ho gori gardan teri aa surahi ban gayi ni
Marjaaniye tu kaaran-e- tabaahi ban gayi ni
Ni jare jande ni methon jo comment karde ni
Tu vi tallja ni hide content karne ni
Old skool, old skool, old skool...
Law of the jungle is the law of the gang!
Ho old school muscle jehi car rakhi aa
Ni dhaani yaara di ni 24x7 tyaar rehndi aa
God damn ho farhke aa akh kall di ni
Pal pal ni socha vich tu challdi ni old skool...
Ho old skool mittran di vibe balliye
Old skool ess karke aa hype balliye
Old skool batch ale yaar jatt de ni
Old skool kapatt nu jo painde jhatt ne
Old school... yeah yeah
Get busy
Ho old skool...
I'm no sorry
Nigga I stop the glory
Ha aakh tere utte rakhe Dhillon'aa da munda ni
Danny jehi dikhi par samjhi na gunda ni
Pakh na tun pure rakhe lara lappa laayi ni
Kacchiye kchaele jaave vair tu pavaai ni
Old skool ni kaahto fire vish gholdi
Pasand jatt di aa muho phire kyun na boldi ni
Well known majhe ch kr puch padtal naa
Naa, aivein na formality ch taal, old skool...
Ho old skool mittran di vibe balliye ni
Old skool ess karke aa hype balliye ni
Old skool batch aale yaar jatt ne ni
Old skool kapatt nu jo painde jhatt ne ni
Old skool, old skool, old skool...
6 0 4
Jivein Syria de law
Onve gabru da naa
Rakhe ungla de potteya te bairiya de saah
Jehda maareya na mare
Teri akh ton fanaa
Ni bibi
Tu jatt di pasand
Tere shehar nu pata
Arhi or ego down wise think balliye
Hatyareyan ch hoye na shrink balliye
Unjh dekhan nu gentle ji look yaar di
Thought rebel rakhe ne bad link balliye
Tera ban parchawan jehda rehnda ae karib
Surrey shehar ton aaya ohnu aakhde Naseeb
Hor mangda ni kujh kalla mangda ae time
Munda husan tere te baitha jod'da ae rhyme
Tedi watta wali pag te asool old skool
Rohru puchda te dabb lagga tool old skool
Jehda jatt wadi rgga ch fuel old skool.
Saath chobbar da keemati na jaan li fizool
Ho mukeya ni... aah sun!
Ho vadde taame jaame aa ni
Aage pichhe maame ae ni
Gabru di check kar taur balliye
Mithiye aa ranna wala ankha te guna wala
Jatt tera leke aaya daud balliye
Ni kar gaur balliye
32 extend divid mag jatt da
Hit cheeja utte lagge tag jatt da
O firda ae dunia nu sarr karda
Dekh hava vich jhulda flag jatt da
Ho Moose Wala rehnda ae sawala vich ni
Sundi hoyegi cop callah vich ni
Ho budhe hoge mela kai mukaam paunde aa
Aithe duniya kamaati 2 saala vich ni
Ho old skool jeyon da tarika baliye ni
Ho old skool kali range maare chikka baliye
Date aaj di ni koi nahio todd jatt da ni
Old skool kaduna munda cheekaaliye ni
Old skool kaduna munda cheeka baliye ni
Old skool kaduna munda cheeka baliye ni
Old skool!
Oo dil da ni madda
0 Comments